ਖਾਲਸਾ ਕਾਲਜ ਸ਼੍ਰੀ ਚਮਕੌਰ ਸਾਹਿਬ ਵੱੱਲੋਂ ਅਜੋਕੇ ਦੌਰ ਵਿਚ “ਸਵੈ ਰੋਜ਼ਗਾਰ “ਦੀਆਂ ਸੰਭਾਵਨਾਵਾਂ ਵਿਸ਼ੇ ਤੇ ਵੈਬੀਨਾਰ
ਪੜੇ ਲਿਖੇ ਸੰਭਾਵਨਾਵਾਂ ਭਰਪੂਰ ਨੌਜਵਾਨ ਸਹੀ ਜਾਣਕਾਰੀ ਨਾਲ ਸਵਾਰ ਸਕਦੇ ਹਨ ਆਪਣਾ ਭਵਿੱੱਖ ਡਾ.ਜਸਬੀਰ ਸਿੰਘ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਿੰ੍ਰਤਸਰ ਸਾਹਿਬ ਦੇ ਪ੍ਰਬੰਧ ਅਧੀਨ ਸਥਾਪਿਤ ਬੀਬੀ ਸ਼ਰਨ ਕੌਰ ਖਾਲਸਾ ਕਾਲਜ ,ਸ਼੍ਰੀ ਚਮਕੌਰ ਸਾਹਿਬ ਵੱੱਲੋ ਉੱੱਚ ਸਿੱੱਖਿਆ ਪ੍ਰਾਪਤ ਨੌਜਵਾਨ ਜੋਂ ਭਵਿੱੱਖ ਪ੍ਰਤੀ ਫਿਕਰਮੰਦ ਹਨ ਦੀ ਯੋਗ ਅਗਵਾਹੀ ਹਿੱੱਤ ’ਅਜੋਕੇ ਦੌਰ ਵਿਚ ਸਵੈ-ਰੋਜ਼ਗਾਰ ਦੀਆਂ ਸੰਭਾਵਨਾਵਾਂ’ ਵਿਸ਼ੇ ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ । ਕਾਲਜ ਪ੍ਰਿੰਸੀਪਲ ਡਾ.ਜਸਵੀਰ ਸਿੰਘ ਵੱੱਲੋਂ ਵੈਬੀਨਾਰ ਦੇ ਮੁੱੱਖ ਬੁਲਾਰੇ ਡਾ.ਸੁਖਦੇਵ ਸਿੰਘ ਡੀਨ ਰਿਸਰਚ ਅਤੇ ਪ੍ਰੋਫੈਸਰ ਇੰਨ ਮੈਨੇਜਮੇਂਟ, ਵੱੱਖੋ-ਵੱੱਖਰੇ ਸਕੂਲਾ,ਕਾਲਜਾ,ਯੂਨੀਵਰਸਿਟੀਆਂ ਤੋਂ ਜੁੜੇ ਅਧਿਆਪਕ ਸਹਿਬਾਨ,ਪ੍ਰਿੰਸੀਪਲ ਸਹਿਬਾਨ,ਰਿਸਰਚ ਸਕਾਲਰ ਓ.ਐਸ.ਏ ਦੇ ਮੈਬਰਜ਼,ਇਲਾਕੇ ਦੇ ਉੱੱਚ ਸਿਿਖਆ ਪ੍ਰਾਪਤ ਨੌਜਵਾਨਾ ਦਾ ਵੈਬੀਨਾਰ ਵਿਚ ਸਵਾਗਤ ਕਰਦਿਆਂ ਦੱੱਸਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵਿਿਦਅਕ ਸੰਸਥਾਵਾਂ ਆਪਣੇ ਵਿਿਦਆਰਥੀਆਂ ਦੇ ਭਵਿਖ ਲਈ ਇਸ ਕਦਰ ਚਿੰਤਤ ਰਹਿੰਦੀਆਂ ਹਨ ਕਿ ਉਨ੍ਹਾਂ ਲਈ ਜਿਥੇ ਸੈਮੀਨਾਰ ,ਵੈਬੀਨਾਰ,ਕਾਨਫਰੰਸਾ ਦਾ ਆਜੋਜਨ ਕੀਤਾ ਜਾਦਾਂ ਹੈ ਉੱੱਥੇ ਹੀ ਰਾਸ਼ਟਰੀ/ਅੰਤਰ ਰਾਸ਼ਟਰੀ ਪੱੱਧਰ ਦੀਆਂ ਕੰਪਨੀਆਂ ਦੇ ਪਲੈਸਮੈਂਟ ਕੈਂਪ ਵੀ ਲਗਾਏ ਜਾਂਦੇ ਹਨ।ਇਸ ਤੋ ਇਲਾਵਾ ਵਿਿਦਆਰਥੀਆਂ ਦੇ ਆਪਣੇ ਪੈਰਾ ਤੇ ਖੜ੍ਹੇ ਹੋਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ।ਵੈਬੀਨਾਰ ਦੇ ਮੁੱੱਖ ਬੁਲਾਰੇ ਡਾ.ਸੁਖਦੇਵ ਸਿੰਘ ਨੇ ਆਪਣੇ ਅਧਿਆਪਨ ਤੇ ਖੋਜ ਦੇ 37 ਸਾਲਾਂ ਦੇ ਤਜਰਬਿਆਂ ਦਾ ਨਿਚੋੜ ਵਿਿਦਆਰਥੀਆਂ ਨਾਲ ਸਾਂਝੇ ਕਰਦਿਆਂ ਕਿਹਾ,”ਅੱੱਜ ਦੇ ਸਮੇਂ ਛੋਵਦਿ-19 ਤੋਂ ਆਪਣੀ ਅਰਥ ਵਿਵਸਥਾ ਨੂੰ ਆਜਾਦ ਕਰਵਾਉਣ ਦੀ ਲੋੜ ਹੈ। ਗੁਰਬਾਣੀ ਅਤੇ ਸਾਹਿਤਕ ਉਦਾਹਰਣਾਂ ਦੀ ਸਹਾਇਤਾ ਨਾਲ ਬਹੁਤ ਹੀ ਮਨੋਰੰਜਕ ਢੰਗ ਨਾਲ ਡਾ. ਸੁਖਦੇਵ ਸਿੰਘ ਨੇ ਸ਼ੲਲਡ-੍ਹੲਲਪ ਘਰੋੁਪ, ੍ਹੇਦਰੋਪੋਨਇਸ, ਓ-ਛੋਮਮੲਰਚੲ, ਅਨਪੁਰਨੳ ਸਚਹੲਮੲ,ਛਰੲਦਟਿ ਸਚਹੲਮੲਸ ਅਤੇ ਸਰਕਾਰ ਦੁਆਰਾ ਸਬਸਿਡੀ ਬਾਰੇ ਬਹੁਤ ਹੀ ਮਹੱੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
ਪ੍ਰੋ.ਤੇਜਿੰਦਰ ਕੌਰ ,ਕਮਰਸ ਵਿਭਾਗ ਨੇ ਇਸ ਮੌਕੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਉਦਿਆਂ ਵੈਬੀਨਾਰ ਵਿੱੱਚ ਸ਼ਾਮਲ ਸਮੂਹ ਵਿਿਦਆਰਥੀਆਂ ਅਤੇ ਪ੍ਰੋਫੈਸਰ ਸਾਹਿਬਨ ਤੋਂ ਇਲਾਵਾ ਵੱੱਖ-ਵੱੱਖ ਕਾਲਜਾਂ ਦੇ ਪ੍ਰੋਫੈਸਰ ਤੇ ਰਿਸਰਚ ਸਕਾਲਰਾਂ ਦਾ ਧੰਨਵਾਦ ਕੀਤਾ।